Filhall (Female) - Nupur Sanon

Filhall (Female)

Nupur Sanon

00:00

04:18

Similar recommendations

There are no similar songs now.

Lyric

ਮੈਨੂੰ ਪਤਾ ਕਿ ਦੁਨੀਆ ਨੂੰ ਇਹ ਗਵਾਰਾ ਨਹੀਂ ਹੋ ਸਕਦਾ

ਪਰ ਝੂਠ ਕਹਿੰਦੇ ਨੇ ਸਾਰੇ ਕਿ ਪਿਆਰ ਦੁਬਾਰਾ ਨਹੀਂ ਹੋ ਸਕਦਾ

ਪਰ ਝੂਠ ਕਹਿੰਦੇ ਨੇ ਸਾਰੇ ਕਿ ਪਿਆਰ ਦੁਬਾਰਾ ਨਹੀਂ ਹੋ ਸਕਦਾ

ਤੂੰ ਮੈਨੂੰ ਪੁੱਛ ਨਾ ਕੋਈ ਸਵਾਲ

ਹੋ, ਚਲ ਦੂਰ ਕਿਤੇ ਮੇਰੇ ਨਾਲ ਕਿ ਤੇਰੀ ਹੋ ਜਾਊਂ

मैं किसी और की हूँ...

मैं किसी और की हूँ फ़िलहाल

हो, कुछ ऐसा कर कमाल कि तेरी हो जाऊँ

हो, कुछ ऐसा कर कमाल कि तेरी हो जाऊँ

मैं किसी और की हूँ फ़िलहाल

मैं किसी और की हूँ फ़िलहाल कि तेरी हो जाऊँ

मैं किसी और की हूँ फ़िलहाल कि तेरी हो जाऊँ

ਇਹ ਗੱਲ ਤੇ ਗਲਤ ਐ ਜੋ ਵੀ ਕਰ ਰਿਹਾ Jaani

ਪਰ ਇਹ ਵੀ ਦੇਖ ਤੇਰੇ ਬਿਨ ਕਿਵੇਂ ਮਰ ਰਿਹਾ Jaani

ਇਹ ਗੱਲ ਤੇ ਗਲਤ ਐ ਜੋ ਵੀ ਕਰ ਰਿਹਾ Jaani

ਪਰ ਇਹ ਵੀ ਦੇਖ ਤੇਰੇ ਬਿਨ ਕਿਵੇਂ ਮਰ ਰਿਹਾ Jaani

ਮਰ ਜਾਂਗੀ, ਲੈ ਸੰਭਾਲ

ਹੋ, ਮਰ ਜਾਂਗੀ, ਲੈ ਸੰਭਾਲ ਕਿ ਤੇਰੀ ਹੋ ਜਾਊਂ

मैं किसी और की हूँ...

मैं किसी और की हूँ फ़िलहाल कि तेरी हो जाऊँ

पा पा नि गा रे सा नि सा नि सा मा रे सा नि रे

पा पा नि गा रे सा नि सा नि सा नि पा नि पा मा पा

पा पा नि गा रे सा नि सा नि सा मा रे सा नि रे

पा पा नि गा रे सा नि सा नि सा नि पा नि पा मा पा

ਹੁਣ ਰੋਨੀ ਆਂ, ਪਛਤਾਉਨੀ ਆਂ ਕਿ ਚੰਨ ਨਹੀਂ ਹੋਇਆ ਚਕੋਰ ਦਾ

ਹੁਣ ਮੈਂ ਵੀ ਆਂ ਕਿਸੀ ਹੋਰ ਦੀ, ਤੂੰ ਵੀ ਐ ਕਿਸੀ ਹੋਰ ਦਾ

ਹੁਣ ਰੋਨੀ ਆਂ, ਪਛਤਾਉਨੀ ਆਂ ਕਿ ਚੰਨ ਨਹੀਂ ਹੋਇਆ ਚਕੋਰ ਦਾ

ਹੁਣ ਮੈਂ ਵੀ ਆਂ ਕਿਸੀ ਹੋਰ ਦੀ, ਤੂੰ ਵੀ ਐ ਕਿਸੀ ਹੋਰ ਦਾ

ਮੇਰਾ ਦਿਲ ਕਰਦਾ ਐ ਸਵਾਲ

ਤੇਰੀ ਮੋਹੱਬਤ ਦਾ ਕੀ ਹਾਲ?

ਹੋ, ਤੇਰੇ ਬਿਨ ਦਿਨ ਲਗਦੇ ਐ ਸਾਲ

ਕਿ ਛੱਡ ਦੁਨੀਆ ਦਾ ਤੂੰ ਖਿਆਲ

ਆ ਚੱਲ ਟੁਰ ਪੈ ਮੇਰੇ ਨਾਲ

ਕਿ ਮੱਚ ਜਾਨੇ ਦੇ ਬਵਾਲ, ਕਿ ਤੇਰੀ ਹੋ ਜਾਊਂ

मैं किसी और की हूँ...

- It's already the end -